Friday, September 1, 2017

ਚੂੰਗੀ ਵਾਲੀ ਜਗ੍ਹਾ ਦੀ ਨਿਲਾਮੀ ਨੂੰ ਲੈ ਕੇ ਨਗਰ ਕੌਂਸਲ ਤੇ ਯੂਥ ਕਾਂਗਰਸ ਆਹਮੋ-ਸਾਹਮਣੇ

ਸੰਗਰੂਰ,01 ਸਤਬੰਰ (ਸਪਨਾ ਰਾਣੀ) ਨਗਰ ਕੌਂਸਲ ਵੱਲੋਂ 4 ਸਤੰਬਰ ਨੂੰ ਸਥਾਨਕ ਬੱਸ ਸਟੈਂਡ ਦੇ ਬਾਜ਼ਾਰ ਵਾਲੇ ਗੇਟ ਦੇ ਸਾਹਮਣੇ ਬੇਅਬਾਦ ਪਈ ਚੂੰਗੀ ਵਾਲੀ ਜਗ੍ਹਾ ਨੂੰ ਵੇਚਣ ਲਈ ਖੁੱਲ੍ਹੀ ਨਿਲਾਮੀ ਰੱਖੀ ਗਈ ਹੈ ਪਰੰਤੂ ਯੂਥ ਕਾਂਗਰਸ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਨਿਲਾਮੀ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ। ਯੂਥ ਕਾਂਗਰਸ ਇਸ ਜਗ੍ਹਾ ਨੂੰ ਆਪਣਾ ਦਫ਼ਤਰ ਬਣਾਉਣ ਦੀ ਮੰਗ ਕਰ ਰਹੀ ਹੈ। ਉਧਰ, ਨਗਰ ਕੌ�

Read Full Story: http://www.punjabinfoline.com/story/28068