Saturday, September 9, 2017

ਤਲਵੰਡੀ ਸਾਬੋ ਦੇ ਇੱਕ ਹੋਰ ਕਿਸਾਨ ਨੇ ਵਾਹਿਆ ਨਰਮਾ, ਮੁਆਵਜੇ ਦੀ ਕੀਤੀ ਮੰਗ

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਕਤ ਇਲਾਕੇ ਦੇ ਕਿਸਾਨਾਂ ਲਈ ਇੱਕ ਵਾਰ ਫਿਰ ਚਿੱਟੀ ਮੱਖੀ ਸ਼ਰਾਪ ਸਾਬਿਤ ਹੋ ਰਹੀ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਤਲਵੰਡੀ ਸਾਬੋ ਦੇ ਇੱਕ ਕਿਸਾਨ ਨੇ ਚਿੱਟੀ ਮੱਖੀ ਨਾਲ ਆਪਣੀ ਨਰਮੇ ਦੀ ਫਸਲ ਤਬਾਹ ਹੋਣ ਕਰਕੇ ਵਾਹ ਦਿੱਤੀ ਹੈ। ਕਿਸਾਨ ਵੱਲੋਂ ਹਜਾਰਾਂ ਰੁਪਏ ਦੀ ਸਪਰੇਅ ਕਰਨ ਤੋਂ ਬਾਅਦ ਵੀ ਸਾਰੇ ਉਪਰਾ

Read Full Story: http://www.punjabinfoline.com/story/28142