Wednesday, September 27, 2017

ਆਰਿਯਨ ਕਾਲੇਜ ਵਲੋਂ ਕੀਤਾ ਗਿਆ ਤਿਨ ਦਿਨ ਦਾ ਟੇਕਨੋ ਕਲਚਰ ਫੈਸਟ ਦਾ ਆਯੋਜਨ

ਰਾਜਪੁਰਾ (ਰਾਜੇਸ਼ ਡੇਹਰਾ )ਅੱਜ ਰਾਜਪੁਰਾ ਚੰਡੀਗੜ ਰੋਡ ਤੇ ਪੈਂਦੇ ਆਰੀਅਨ ਕਾਲੇਜ ਵਿਚ ਤਿਨ ਦਿਨੀ ਆਰੀਅਨ ਟੇਕਨੋ ਕਲਚਰ ਫੈਸਟ ਮਨਾਇਆ ਗਿਆ ।ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਫਤਹਿਗੜ੍ਹ ਜੋਨ ਦੇ 25ਕਾਲਜਾਂ ਦੇ ਹਜਾਰਾਂ ਵਿਦਿਆਰਥੀਆਂ ਨੇ ਹਿਸਾ ਲਿਆ ।ਜਿਸ ਦੇ ਮੁੱਖ ਮਹਿਮਾਨ ਬੀ ਸੀ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੋਤ ਜਲਾ ਕੇ ਇਸ ਫੈਸਟ ਦੀ ਸ਼ੁਰੂਆਤ ਕੀਤੀ ।

Read Full Story: http://www.punjabinfoline.com/story/28251