Tuesday, September 26, 2017

ਨਰਮੇ ਦੇ ਗੁਜਰਾਤੀ ਬੀਜ਼ ਦੀ ਬਿਜਾਈ ਨਾ ਕਰਨ ਸਬੰਧੀ ਲਗਾਏ ਜਾਗਰੂਕਤਾ ਕੈਂਪ

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਰਮੇ ਦੇ ਨਕਲੀ ਬੀਜ਼ਾਂ ਦੀ ਖਰੀਦ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਛਿੜੀ ਮੁਹਿੰਮ ਹੁਣ ਤੇਜ਼ੀ ਫੜਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਪਿੰਡਾਂ ਦੇ ਜਾਗਰੂਕ ਕਲੱਬ ਮੈਂਬਰਾਨ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਇਸੇ ਦੇ ਚਲਦਿਆਂ ਨਜ਼ਦੀਕੀ ਪਿੰਡ ਕਰਮਗੜ੍ਹ ਔਤਾਂ ਵਾਲੀ ਦੇ ਫਤਹਿ ਵੈਲਫੇਅਰ ਕਲੱਬ ਵੱਲੋਂ ਇੱਕ ਕਿਸ�

Read Full Story: http://www.punjabinfoline.com/story/28246