Saturday, September 23, 2017

ਪੰਜ ਡੇਰਾ ਪ੍ਰੇਮੀ ਪੁਲਿਸ ਦੇ ਅੜਿਕੇ ਚੜੇ,ਪੁਲਿਸ ਵੱਲੋ ਪ੍ਰਾਪਤ ਕੀਤੀ ਵੱਡੀ ਸਫਲਤਾ

ਧੂਰੀ,23 ਸਤੰਬਰ (ਮਹੇਸ਼ ਜਿੰਦਲ) ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ਵੱਲੋ ਸਜਾ ਸੁਣਾਏ ਜਾਣ ਤੋ ਬਾਅਦ ਸਰਧਾਲੂਆਂ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ੀਆਂ ਦੇ ਖਿਲਾਫ ਸੰਗਰੂਰ ਜਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਮੁਕਦਮੇ ਟਰੇਸ਼ ਕਰਨ ਦੀ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ| ਜਦੋ ਡੀ.ਐਸ਼.ਪੀ ਨਾਹਰ �

Read Full Story: http://www.punjabinfoline.com/story/28234