Friday, September 1, 2017

ਬਕਾਇਆ ਫੰਡਾਂ ਦੀ ਅਦਾਇਗੀ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਗਟ ਕੀਤਾ

ਧੂਰੀ,01 ਸਤਬੰਰ (ਮਹੇਸ਼ ਜਿੰਦਲ) ਸਥਾਨਕ ਨਗਰ ਕੌਸਲ ਵਿੱਚੋ ਸਫ਼ਾਈ ਸੇਵਕਾ ਵੱਜੋ ਸਾਲ ਭਰ ਪਹਿਲਾਂ ਸਵੈ ਇਛੁੱਕ ਸੇਵਾ ਮੁਕਤੀ ਲੈ ਚੁੱਕੀ ਕਮਲਾ ਦੇਵੀ ਨੇ ਅਧਿਕਾਰੀਆਂ ਉਪਰ ਉਸਦੇ ਬਕਾਇਆ ਫੰਡਾਂ ਦੀ ਅਦਾਇਗੀ ਕਰਨ ਵਿੱਚ ਕੀਤੀ ਜਾ ਰਹੀ ਟਾਲ ਮਟੋਲ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਦਿਆਂ ਅੱਜ ਨਗਰ ਕੌਸਲ ਦੇ ਦਫਤਰ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਕਮਲਾ ਦੇਵੀ ਨੇ ਉਸਦੇ ਬਕਾਇਆ ਫੰਡ�

Read Full Story: http://www.punjabinfoline.com/story/28073