Thursday, September 7, 2017

ਪੰਜਾਬ ਕਾਲਜ ਨੰਗਲਾ ਵਿਖੇ ਮਨਾਇਆ ਅਧਿਆਪਕ ਦਿਵਸ

ਤਲਵੰਡੀ ਸਾਬੋ, 7 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨੰਗਲਾ ਵਿਖੇ ਸਥਿਤ ਪੰਜਾਬ ਇੰਸਟੀਚਿਊਟ ਆਫ ਨਰਸਿੰਗ ਵਿਖੇ ਨਰਸਿੰਗ ਵਿਭਾਗ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਾਲ ਕੈਂਪਸ ਅੰਦਰ ਅਧਿਆਪਕ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਨਰਸਿੰਗ, ਈਟੀਟੀ, ਪਾਲੀਟੈਕਨਿਕ ਕਾਲਜ ਦਾ ਸਟਾਫ ਅਤੇ ਮੈਨਜਮੈਂਟ ਮੈਂਬਰਾਂ ਨੇ ਸ਼ਮੂਲੀਅਤ ਕੀਤੀ।\r\nਇਸ ਮੌਕੇ ਵੱਖ-ਵੱਖ ਬ

Read Full Story: http://www.punjabinfoline.com/story/28125