Wednesday, September 6, 2017

ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ

ਧੂਰੀ,06 ਸਤੰਬਰ (ਮਹੇਸ਼ ਜਿੰਦਲ) ਸਥਾਨਕ ਕਸਬੇ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਅਪਗਰੇਡ ਕਰ ਕੇ ਸੀ.ਐਚ.ਸੀ. ਸ਼ੇਰਪੁਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਇਆ ਗਿਆ ਸੀ ਜਿਸ ਦੀ ਵਿਸ਼ਾਲ ਇਮਾਰਤ ਬਣ ਕੇ ਵੀ ਤਿਆਰ ਹੋ ਗਈ ਹੈ ਪਰ ਇਸ ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ ਹੀ ਨਜ਼ਰ ਆ ਰਿਹਾ ਹੈ | ਡਾਕਟਰਾਂ ਦੀ ਪੱਕੀ ਡਿਊਟੀ ਨਾ ਹੋਣ ਕਰ ਕੇ ਹਸਪਤਾਲ �

Read Full Story: http://www.punjabinfoline.com/story/28107