ਧੂਰੀ,17 ਸਤੰਬਰ (ਮਹੇਸ਼ ਜਿੰਦਲ) ਧੂਰੀ ਦੀ ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਹਰ ਮਹੀਨੇ ਰਾਸ਼ਨ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ । ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਈਆ । ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਦੇਣ ਤੋ ਇਲਾਵਾ ਗਰੀਬ ਬੱਚਿਆ ਨੂੰ ਪੜਨ ਲਈ ਕਾਪੀਆ ਅਤੇ ਕਿਤਾਬਾਂ ਵੀ ਦਿਤੀਆ ਜਾਂਦੀਆ ਹਨ । ਇਸ ਮੌਕੇ ਸਿਵ ਕੁਮਾਰ,ਬਿੱਟੂ,ਵਿਕਾਸ਼,ਵਰ�