Monday, September 4, 2017

ਕਿਸਾਨਾਂ-ਮਜ਼ਦੂਰਾਂ ਦੇ ਬੈਂਕ ਖਾਤਿਆਂ ਉੱਤੇ ਜੁਰਮਾਨਾ ਪਾਉਣਾ ਬੰਦ ਕਰਨ ਦੀ ਮੰਗ

ਸੰਗਰੂਰ,04 ਸਤੰਬਰ (ਸਪਨਾ ਰਾਣੀ) ਕਿਸਾਨ ਅਤੇ ਖੇਤ ਮਜ਼ਦੂਰ ਸੈੱਲ (ਕਾਂਗਰਸ) ਨੇ ਬੈਂਕਾਂ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਬੈਂਕ ਖਾਤਿਆਂ ਉੱਤੇ ਘੱਟ ਬਕਾਇਆ ਰਹਿਣ ਦੀ ਸੂਰਤ ਵਿੱਚ ਪਾਏ ਜਾਂਦੇ ਜੁਰਮਾਨੇ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ | ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸੇਰੋਂ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਬ�

Read Full Story: http://www.punjabinfoline.com/story/28092