Saturday, September 23, 2017

ਸਰਕਾਰੀ ਸਕੂਲ ਵਿੱਚੋ ਰਾਸ਼ਨ ਤੇ ਸਮਾਨ ਚੋਰੀ ਕਰਦਾ ਕਥਿਤ ਚੋਰ ਕਾਬੂ,ਪੁਲਿਸ ਨੇ ਬਰਾਮਦ ਕੀਤਾ ਰਾਸ਼ਨ ਤੇ ਸਮਾਨ,ਮਾਮਲਾ ਦਰਜ

ਤਲਵੰਡੀ ਸਾਬੋ, ੨੩ ਸਤੰਬਰ (ਦਵਿੰਦਰ ਸਿੰਘ ਡੀ ਸੀ)- ਨੇੜਲੇ ਪਿੰਡ ਚੱਠੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਮਿਡ ਡੇ ਮੀਲ ਸਕੀਮ ਦਾ ਰਾਸ਼ਨ ਅਤੇ ਬਰਤਨ ਚੋਰੀ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲ਼ਿਆ ਹੈ।\r\n ਜਾਣਕਾਰੀ ਅਨੁਸਾਰ ਅਤੇ ਦਰਜ ਮਾਮਲੇ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜਦੇ ਗਰੀਬ ਬੱਚਿਆਂ ਲਈ ਚੱਲਦ�

Read Full Story: http://www.punjabinfoline.com/story/28237