Saturday, September 2, 2017

ਗਨੇਸ਼ ਮਹਾਂ ਉਸਤਵ ਤੇ ਜਲ-ਜੀਰੇ ਦੀ ਛਬੀਲ ਲਗਾਈ

ਧੂਰੀ,02 ਸਤਬੰਰ (ਮਹੇਸ਼ ਜਿੰਦਲ) ਸਥਾਨਕ ਲੌਹਾ ਬਾਜਾਰ ਧੂਰੀ ਵਿਖੇ ਦੁਕਾਨਦਾਰ ਭਰਾਵਾਂ ਵੱਲੋ ਗਨੇਸ਼ ਮਹਾਂ ਉਤਸ਼ਵ ਦੀ ਖੁਸੀ ਵਿੱਚ \'ਚ ਠੰਢੇ ਮਿੱਠੇ ਜਲ-ਜੀਰੇ ਦੀ ਛਬੀਲ ਲਗਾਈ ਗਈ | ਸਮੂਹ ਦੁਕਾਨਦਾਰਾਂ ਨੇ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਜਲ ਛਕਾਇਆ | ਇਸ ਮੌਕੇ ਚੌਧਰੀ ਰਤਨ ਲਾਲ,ਵੇਦ ਭੂਸਨ ਜਿੰਦਲ,ਰਮੇਸ਼ ਬਾਂਸਲ,ਸੁਨੀਲ ਗੋਇਲ,ਅਮਰੀਕ ਸਿੰਘ ਐਮ.ਸੀ ਧੂਰੀ,ਜਨਕ ਰਾਜ,ਰਕੇਸ਼ ਚੰਦ ਗੋਇਲ,ਸੁਰਿੰਦਰ ਸਿੰਘ

Read Full Story: http://www.punjabinfoline.com/story/28077