Sunday, September 17, 2017

ਨਗਰ ਪੰਚਾਇਤ ਵੱਲੋਂ ਸਵੱਛਤਾ ਅਭਿਆਨ ਤਹਿਤ ਕੀਤੀ ਸਫਾਈ ਮੁਹਿੰਮ ਸ਼ੁਰੂ

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਵੱਛਤਾ ਅਭਿਆਨ ਤਹਿਤ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਨਗਰ ਪੰਚਾਇਤ ਅਤੇ ਸਮੂਹ ਸਰਕਾਰੀ ਵਿਭਾਗਾਂ ਵੱਲੋਂ ਸਫਾਈ ਮਹੁੰਮ ਸ਼ੁਰੂ ਕੀਤੀ ਗਈ ਜਿਸ ਦੀ ਸ਼ੁਰੂਆਤ ਵਾਰਡ ਨੰਬਰ ਇੱਕ ਤੋਂ ਬਾਬਾ ਕਾਕਾ ਸਿੰਘ ਪ੍ਰਬੰਧਕ ਬੁੰਗਾ ਮਸਤੂਆਣਾ ਸਾਹਿਬ ਅਤੇ ਨਗਰ ਦੇ ਮੋਹਤਬਰਾਂ ਵੱਲੋਂ ਕੀਤੀ ਗਈ।\r\nਸਫਾਈ ਮਹੁੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵਿਪਨ ਕ

Read Full Story: http://www.punjabinfoline.com/story/28206