Tuesday, September 5, 2017

ਅਧਿਆਪਕ ਦਿਵਸ਼ ਮੌਕੇ ਤੇ ਕਵਿਤਾਂ ਮੁਕਾਬਲੇ ਕਰਵਾਏ ਗਏ

ਧੂਰੀ,05 ਸਤਬੰਰ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸਕੈਡਰੀ ਸਕੂਲ ਘਨੌਰੀ ਕਲਾਂ ਵਿਖੇ ਪਿ੍ਰੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਵੱਲੋ ਅਧਿਆਪਕਾਂ ਦੇ ਸਬੰਧ ਵਿੱਚ ਭਾਸੂਣ,ਕਵਿਤਾਵਾਂ ਤੇ ਗੀਤ ਆਦਿ ਪੇਸ਼ ਕੀਤੇ ਗਏ ਅਧਿਆਪਕਾਂ ਵਿੱਚੋ ਦਿਲਪ੍ਰੀਤ ਸਿੰਘ,ਮੈਡਮ ਨਵਦੀਪ,ਸਵੀਤਾ ਰਾਣੀ,ਸੰਗੀਤਾ ਰਾਣੀ,ਰਜਿੰਦਰ ਕੌਰ,ਤੇ ਹਰਿੰਦਰ ਸਿੰਘ ਨੇ ਵਿ�

Read Full Story: http://www.punjabinfoline.com/story/28106