Saturday, September 9, 2017

ਫਿਰਕੂ ਲਿਖਤਾਂ ਲਿਖਣ ਵਾਲੇ ਲੇਖਕ ਕੋਝੀਆਂ ਹਰਕਤਾਂ ਤੋਂ ਬਾਜ ਆਉਣ- ਗਿਆਨੀ ਰਾਜਪਾਲ ਸਿੰਘ ਖ਼ਾਲਸਾ

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ, ਅਜ਼ਾਦ ਸੋਚ ਰੱਖਦਿਆਂ ਹਕੀਕਤ ਦੀ ਪੇਸ਼ਕਾਰੀ ਹੀ ਅਸਲ ਪੱਤਰਕਾਰੀ ਹੈ, ਪਰ ਸਿੱਖ ਵਿਰੋਧੀ ਤਾਕਤਾਂ ਦੇ ਹੱਥਠੋਕੇ ਬਣ ਕੇ ਸਿੱਖ ਕੌਮ ਅਤੇ ਸੰਤ ਭਿੰਡਰਾਂਵਾਲਿਆਂ ਖਿਲਾਫ ਕਲਮ ਘਸਾਉਣ ਵਾਲੇ ਲੇਖਕ ਕੁਲਦੀਪ ਨਈਅਰ ਦੀ ਲਿਖਤ ਪੰਜਾਬ ਨੂੰ ਮੁੜ ਬਲਦੀ ਦੇ ਬੂਥੇ ਪਾਉਣ ਵਾਲਾ ਨਿੰਦਣਯੋਗ ਕਾਰ

Read Full Story: http://www.punjabinfoline.com/story/28140