Tuesday, September 12, 2017

ਬਿਨ੍ਹਾਂ ਰਿਫਲੈਕਟਰਾਂ ਵਾਲੇ ਨਾਕੇ ਦੇ ਬੈਰੀਕੇਟ ਵਿੱਚ ਵੱਜਣ ਕਾਰਨ ਨੌਜਵਾਨ ਜਖਮੀ

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਨਥੇਹਾ ਵਿਖੇ ਕਿਸਾਨ ਸੇਵਾ ਕੇਂਦਰ ਚਲਾ ਰਹੇ ਨੌਜਵਾਨ ਜਸਵੀਰ ਸਿੰਘ ਦੇ ਮਾਨਸਾ ਮੰਡੀ ਆਪਣੇ ਘਰ ਜਾਂਦਿਆਂ ਬਹਿਣੀਵਾਲ ਪੁਲਿਸ ਵੱਲੋਂ ਪਿੰਡ ਬਹਿਣੀਵਾਲ ਵਿਖੇ ਲੱਗੇ ਨਾਕੇ \'ਤੇ ਬਿਨ੍ਹਾਂ ਰਿਫਲੈਕਟਰ ਬੈਰੀਕੇਟ ਵਿੱਚ ਮੋਟਰ ਸਾਈਕਲ ਵੱਜਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਮਿਲੀ ਹੈ।\r\nਗੰਭੀਰ ਰੂਪ ਵਿੱਚ ਜਖਮੀ ਜਸਵੀਰ ਸਿੰ�

Read Full Story: http://www.punjabinfoline.com/story/28163