ਤਲਵੰਡੀ ਸਾਬੋ, 6 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਸਜਾ ਸੁਣਾਏ ਜਾਣ ਤੋਂ ਬਾਅਦ ਸਿੱਖ ਧਰਮ ਵਿੱਚੋਂ ਡੇਰੇ ਸਿਰਸੇ ਨਾਲ ਜੁੜੇ ਪ੍ਰੇਮੀਆਂ ਦੀ ਮੁੜ ਸਿੱਖ ਪੰਥ ਵਿੱਚ ਵਾਪਸੀ ਦੀ ਬੀਤੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਮੁਹਿੰਮ ਹੁਣ ਤੇਜੀ ਫੜਨ ਲੱਗ ਗਈ ਹੈ। ਇਸੇ ਲੜੀ ਵਿੱਚ ਨੇੜਲੇ ਪਿੰਡ ਕਮਾਲੂ ਦੇ ਇੱ�