Saturday, September 30, 2017

'ਪੰਜ ਸੱਸਿਆਂ' ਨੂੰ ਸਮਰਪਿਤ ਸਾਹਿਤ ਸਭਾ ਦਾ ਕੀਤਾ ਗਠਨ, ਬਲਵੰਤ ਸਿੰਘ ਕੋਠਾਗੁਰੂ ਸਰਪ੍ਰਸਤ ਅਤੇ ਹਰਗੋਬਿੰਦ ਸਿੰਘ ਸ਼ੇਖਪੁਰੀਆ ਪ੍ਰਧਾਨ

ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰੋਸਾਏ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਸਥਾਪਤ ਕਰਨ ਦੀ ਕੜੀ ਵਜੋਂ ਇੱਕ ਇਤਿਹਾਸਕ ਕਦਮ ਹੋਰ ਅੱਗੇ ਪੁੱਟਦਿਆਂ \'ਪੰਜ ਸੱਸਿਆਂ\' ਨੂੰ ਸਮਰਪਿਤ \'ਸਿਹਤ-ਸਿਖਿਆ-ਸਭਿਆਚਾਰ-ਸਮਾਜ ਸੇਵਾ-ਸਾਹਿਤ ਸਭਾ ਦਮਦਮਾ ਸਾਹਿਬ\'ਦਾ ਗਠਨ ਕੀਤਾ ਗਿਆ ਜੋ ਕਿ ਕੇਂਦਰੀ ਪੰਜਾਬੀ ਲੇ

Read Full Story: http://www.punjabinfoline.com/story/28262