Saturday, September 16, 2017

ਖੇਤ ਵਿੱਚ ਕੰਮ ਕਰਨ ਗਏ ਨੌਜਵਾਨ ਦੀ ਹੋਈ ਮੌਤ, ਮੌਤ ਦਾ ਕਾਰਨ ਮਿਰਗੀ ਦਾ ਦੌਰਾ ਦੱਸਿਆ ਜਾ ਰਿਹਾ ਹੈ

ਤਲਵੰਡੀ ਸਾਬੋ, 16 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਨੌਜਵਾਨ ਦੀ ਖੇਤ ਵਿੱਚ ਅਚਾਨਕ ਮੌਤ ਹੋ ਗਈ, ਜਿਸਦੀ ਲਾਸ਼ ਖੇਤਾਂ ਦੇ ਪਾਣੀ ਵਾਲੇ ਖਾਲੇ ਵਿੱਚੋਂ ਮਿਲੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਦਦ ਦੇਣ ਦੀ ਗੁਹਾਰ ਲਗਾਈ ਹੈ।\r\nਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਹੰਸਾ ਸਿੰਘ (25) ਰੋਜਾ�

Read Full Story: http://www.punjabinfoline.com/story/28193