Tuesday, September 5, 2017

ਖੈਰੀਅਰ ਗਾਈਡੈਂਸ ਤਹਿਤ ਪ੍ਰੀਖਿਆਵਾਂ ਦੌਰਾਨ ਸਟਰੈਸ ਘਟਾਉਣ ਦੇ ਨੁਕਤੇ ਦੱਸੇ

ਧੂਰੀ,05 ਸਤੰਬਰ (ਮਹੇਸ਼ ਜਿੰਦਲ) ਅੱਜ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਵਿਦਿਆਰਥੀ ਨੂੰ ਕੈਰੀਅਰ ਅਤੇ ਗਾਈਡੈਂਸ ਲੜੀ ਤਹਿਤ ਆਉਣ ਵਾਲੀਆ ਪ੍ਰੀਖਿਆਵਾਂ ਲਈ ਤਿਆਰੀ ਕਰਨ ਅਤੇ ਸਟਰੈਸ ਘਟਾਉਣ ਦੇ ਨੁਕਤੇ ਦੱਸੇ ਗਏ ਤਾਂ ਜੋ ਵਿਦਿਆਰਥੀ ਬਿਨ੍ਹਾਂ ਡਰ ਤੋ ਨਕਲ ਰਹਿਤ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ ।ਸ੍ਰੀ ਜਰਨੈਲ ਸਿੰਘ (ਸ.ਸ ਮਾਸਟਰ ) ਵੱਲੋ ਵਿਦਿਆਰਥੀਆਂ ਨੂੰ ਇਸ ਬਾਰੇ ਮਨੋਵਿ�

Read Full Story: http://www.punjabinfoline.com/story/28102