Thursday, September 28, 2017

ਦੋ ਰੋਜ਼ਾ ਜ਼ਿਲ੍ਹਾ ਪੱਧਰੀ ਡੌਜਬਾਲ ਮੁਕਾਬਲੇ

ਧੂਰੀ,28 ਸਤੰਬਰ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ-ਕਹੇਰੂ 'ਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਡੌਜਬਾਲ ਮੁਕਾਬਲੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਦੀ ਅਗਵਾਈ ਹੇਠ ਕਰਵਾਏ ਗਏ ਜਿਸ ਦਾ ਰਸਮੀ ਆਗਾਜ਼ ਸਰਪੰਚ ਪ੍ਰਗਟ ਸਿੰਘ ਕਹੇਰੂ ਨੇ ਕੀਤਾ। ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਹਰਦੀਪ ਸਿੰਘ ਭੂਦਨ ਅਤੇ ਸਤਨਾਮ ਸਿੰਘ ਨੇ ਦੱ�

Read Full Story: http://www.punjabinfoline.com/story/28253