Saturday, September 30, 2017

ਕਵਿਤਾ

ਸ. ਭਗਤ ਸਿੰਘ\r\n\r\nਕਿਉਂ ਭਗਤ ਸਿੰਘਾ ਤੇਰੀ ਸੋਚ ਨੂੰ ਸਿੱਕੇ \'ਤੇ ਟੰਗਿਆ।\r\nਉਸੇ ਨੂੰ ਫੜ੍ਹ ਕੇ ਲੈ ਗਏ ਜਿਸਨੇ ਹੱਕ ਮੰਗਿਆ।\r\n\r\nਏਥੇ ਕਦਰ ਪਵੇ ਨਾ ਗੁਣਾਂ ਦੀ, ਪੈਸੇ ਨੂੰ ਸਿਜਦਾ।\r\nਹੈ ਜਿੰਨਾ ਬੰਦਾ ਮਿਹਨਤੀ, ਉਨਾ ਹੀ ਰਿਝਦਾ।\r\n\r\nਹਰ ਪਾਸੇ ਭ੍ਰਿਸ਼ਟਾਚਾਰ ਨੇ, ਸੱਚ ਝੂੰਜੇ ਲਾਇਆ।\r\nਏਥੇ ਬਦਲ ਬਦਲ ਕੇ ਤਖਤੀਆਂ, ਬੜਾ ਕਹਿਰ ਕਮਾਇਆ।\r\n\r\n\'ਗੁਰਮੀਤ\' ਧੱਕੇ ਹੁਣ ਵਧ ਗਏ, ਹਰ ਗਲੀ ਮੁਹੱਲੇ।\r\nਕੋਈ ਆਣ ਸ�

Read Full Story: http://www.punjabinfoline.com/story/28263