Saturday, September 16, 2017

ਝੋਨੇ ਦੀ ਫ਼ਸਲ 'ਤੇ ਕਾਲੇ ਤੇਲੇ ਅਤੇ ਉੱਲੀ ਰੋਗ ਦਾ ਹਮਲਾ

ਧੂਰੀ,16 ਸਤੰਬਰ (ਮਹੇਸ਼ ਜਿੰਦਲ) ਝੋਨੇ ਦੀ ਫ਼ਸਲ ਉੱਪਰ ਕਾਲੇ ਤੇਲੇ ਦੇ ਹਮਲੇ ਨੇ ਕਿਸਾਨਾਂ ਵਿਚ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ | ਪਿਛਲੇ ਸਾਲਾਂ ਦੌਰਾਨ ਝੋਨੇ ਦੀ ਫ਼ਸਲ \'ਤੇ ਕਾਲੇ ਤੇਲੇ ਦਾ ਹਮਲਾ ਫ਼ਸਲ ਦੇ ਨਿਸਾਰੇ ਸਮੇਂ ਅਤੇ ਪੱਕਣ ਸਮੇਂ ਹੀ ਵਿਖਾਈ ਦਿੰਦਾ ਸੀ ਅਤੇ ਇਸ ਦਾ ਜ਼ਿਆਦਾ ਪ੍ਰਭਾਵ ਅਕਤੂਬਰ ਮਹੀਨੇ ਵਿੱਚ ਹੀ ਫ਼ਸਲ ਉੱਪਰ ਹੁੰਦਾ ਸੀ ਪਰੰਤੂ ਇਸ ਝੋਨੇ ਦੇ ਸੀਜ਼ਨ ਵਿੱਚ ਫ਼ਸਲ ਅਤੇ �

Read Full Story: http://www.punjabinfoline.com/story/28185