Friday, September 1, 2017

ਕਿਸੇ ਵੇਲੇ ਵੀ ਸਕੂਲੀ ਵਿਦਿਆਰਥੀਆਂ ਲਈ ਜਾਨ ਦਾ ਖੌਅ ਬਣ ਸਕਦੀ ਐ ਐਲੀਮੈਂਟਰੀ ਸਕੂਲ ਰਾਈਆ ਦੀ ਖਸਤਾਹਾਲ ਇਮਾਰਤ

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਰਾਈਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਅਤਿ ਖਸਤਾਹਾਲ ਹੋ ਚੁੱਕੀ ਇਮਾਰਤ ਕਿਸੇ ਵੇਲੇ ਵੀ ਉਕਤ ਸਕੂਲ ਵਿੱਚ ਪੜਦੇ ਛੋਟੇ ਛੋਟੇ ਬੱਚਿਆਂ ਦੀ ਜਾਨ ਦਾ ਖੌਅ ਬਣ ਸਕਦੀ ਹੈ ਜਦੋਂਕਿ ਵਾਰ ਵਾਰ ਗੁਹਾਰ ਲਾਏ ਜਾਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਸ਼ਾਇਦ ਕਿਸੇ ਹਾਦਸੇ �

Read Full Story: http://www.punjabinfoline.com/story/28069