Monday, September 18, 2017

ਜ਼ਿਲ੍ਹਾ ਕਾਨੂੰਨੀ ਅਥਾਰਿਟੀ ਵੱਲੋਂ ਪਿੰਡ ਲਾਲੇਆਣਾ ਵਿਖੇ ਲਗਾਇਆ ਲੀਗਲ ਅਵੇਅਰਨੈੱਸ ਕੈਂਪ

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਕਾਨੂੰਨੀ ਅਥਾਰਿਟੀ ਬਠਿੰਡਾ ਵੱਲੋਂ ਅੱਜ ਖੇਤਰ ਦੇ ਪਿੰਡ ਲਾਲੇਆਣਾ ਵਿਖੇ ਪਿੰਡ ਵਾਸੀਆਂ ਨੂੰ ਕਾਨੂੰਨੀ ਸੇਵਾਵਾਂ ਦੇਣ, ਲੋਕ ਅਦਾਲਤਾਂ ਵਿੱਚ ਝਗੜਿਆਂ ਦੇ ਨਿਪਟਾਰੇ ਆਦਿ ਦੇ ਸਬੰਧ ਵਿੱਚ ਜਾਗਰੂਕ ਕਰਨ ਲਈ ਪਿੰਡ ਦੇ ਗੁਰੂ ਘਰ ਵਿਖੇ ਲੀਗਲ ਅਵੇਅਰਨੈੱਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਥਾਰਿਟੀ ਦੇ ਨੁਮਾਇੰਦੇ ਐਡਵੋਕੇਟ

Read Full Story: http://www.punjabinfoline.com/story/28215