Friday, September 1, 2017

ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪਨਸਪ ਨੇ ਨਹੀਂ ਦਿੱਤਾ ਕਣਕ ਦੀ ਢੁਆਈ ਦਾ ਭਾੜਾ

ਸੰਗਰੂਰ, 31 ਅਗਸਤ (ਸਪਨਾ ਰਾਣੀ) ਜਿਸ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਦਾ ਪੰਜਾਬ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲ ਕਣਕ ਦੀ ਢੁਆਈ ਦਾ 150 ਕਰੋੜ ਰੁਪਈਆ ਖੜ੍ਹਾ ਹੈ ਉਸੇ ਤਰ੍ਹਾਂ ਸੰਗਰੂਰ ਟਰੱਕ ਯੂਨੀਅਨ ਨੂੰ ਵੀ ਸੀਜ਼ਨ ਖ਼ਤਮ ਹੋਏ ਨੂੰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਖ਼ਰੀਦ ਏਜੰਸੀ ਪਨਸਪ ਵੱਲੋਂ ਕਣਕ ਦੀ ਢੁਆਈ ਦਾ 1 ਕਰੋੜ 52 ਲੱਖ ਦੇ ਕਰੀਬ ਦਾ ਭੁਗਤਾਨ ਨਹੀਂ ਕੀਤਾ ਗਿ�

Read Full Story: http://www.punjabinfoline.com/story/28067