Tuesday, September 19, 2017

ਸ੍ਰ੍ਰੀ ਸ਼ਿਰਡੀ ਸਾਈਂ ਮੰਦਿਰ ਧੂਰੀ ਵਿਖੇ ਦੁਰਗਾ ਪੂਜਾ ਦਾ ਆਯੋਜਨ

ਧੂਰੀ,19 ਸਤੰਬਰ (ਮਹੇਸ਼ ਜਿੰਦਲ) ਧੂਰੀ ਦੇ ਸ਼ਿਰਡੀ ਸਾਈਂ ਮੰਦਿਰ ਵਿਖੇ ਨਵਰਾਤਿਆ ਦੇ ਸੁਭ ਅਵਸ਼ਰ ਤੇ ਮਿਤੀ 21-09-17 ਤੋ 30-09-2017 ਤੱਕ ਦੁਰਗਾ ਨਵਯੂਵਕ ਮੰਡਲ ਵੱਲੋ ਸਿਰਡੀ ਸਾਈ ਸੇਵਾ ਪਰਿਵਾਰ ਸੁਸਾਇਟੀ (ਰਜਿ:) ਸਾਈ ਮੰਦਿਰ ਧੂਰੀ ਦੇ ਸਹਿਯੋਗ ਨਾਲ ਸਾਈ ਮੰਦਿਰ ਵਿਖੇ ਦੁਰਗਾ ਪੂਜਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਮੁੱਖ ਮਹਿਮਾਨ ਸ੍ਰੀ ਪ੍ਰਸ਼ੋਤਮ ਗਰਗ ਐਮ.ਡੀ (ਏ.ਪੀ ਸੋਵੈਕਸ਼) ਧੂਰੀ ਹੋਣਗੇ। ਸਾਰੇ �

Read Full Story: http://www.punjabinfoline.com/story/28219