Friday, September 8, 2017

ਭਾਰਤ ਵਿਕਾਸ਼ ਪ੍ਰੀਸ਼ਦ ਵੱਲੋ ਅਧਿਆਪਕ ਦਿਵਸ਼ ਨੂੰ ਸਮਰਪਿਤ ਸ਼ਮਾਗਮ ਕਰਵਾਇਆ

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਸਥਾਨਕ ਯਸ ਚੌਧਰੀ ਆਰੀਆ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਮੋਨਿਕਾ ਵਾਟਸ਼ ਦੀ ਅਗਵਾਈ ਹੇਠ ਸਕੂਲ ਕਮੇਟੀ ਅਤੇ ਭਾਰਤ ਵਿਕਾਸ਼ ਪ੍ਰੀਸ਼ਦ (ਸ਼ਹੀਦ ਭਗਤ ਸਿੰਘ) ਦੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਦੇ ਸਹਿਯੋਗ ਨਾਲ ਅਧਿਆਪਕ ਦਿਵਸ਼ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤ ਵਿਕਾਸ਼ ਪ੍ਰੀਸ਼ਦ ਦੀ ਟੀਮ ਵੱਲੋ ਅਧਿਆਪਨ ਦੇ ਖੇਤਰ ਵਿੱਚ ਚੰਗੀਆ ਸੇਵਾਵਾਂ

Read Full Story: http://www.punjabinfoline.com/story/28131