Sunday, September 17, 2017

ਭਾਰਤ ਸਵੱਛ ਮੁਹਿੰਮ ਤੇਹਿਤ , ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੁਕਾਈ ਸਾਫ਼ ਸਫ਼ਾਈ ਰੱਖਣ ਦੀ ਸਹੁੰ :- ਇ.ਓ. ਵਧਵਾ

ਧੂਰੀ,17 ਸਤੰਬਰ (ਮਹੇਸ਼ ਜਿੰਦਲ) ਭਾਰਤ ਸਵੱਛ ਮੁਹਿੰਮ ਤਹਿਤ ਚੱਲਣ ਵਾਲੇ ਪੰਦਰਵਾੜੇ \'ਸਵੱਛਤਾ ਹੀ ਸੇਵਾ\' ਮੁਹਿੰਮ ਨੂੰ ਨਗਰ ਕੌਂਸਿਲ ਦੇ ਦਫਤਰ ਤੋਂ ਸ਼ੁਰੂ ਕਰਦਿਆਂ ਨਗਰ ਕੌਂਸਿਲ ਪ੍ਰਧਾਨ ਪ੍ਰਸ਼ੋਤਮ ਕਾਂਸਲ ਅਤੇ ਇ.ਓ. ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਪੰਦਰਵਾੜੇ ਨੂੰ ਪੰਦਰਵਾੜੇ ਤੱਕ ਸੀਮਤ ਨਾ ਰੱਖਦਿਆਂ ਹਮੇਸ਼ਾ ਜਾਰੀ ਰੱਖਣ ਦੀ ਲੋੜ ਹੈ ਅਤੇ ਧੂਰੀ ਵਾਸੀਆਂ ਨੂੰ ਆਪਣੇ ਸ਼ਹਿਰ ਅਤੇ ਆਲੇ-ਦੁਆ�

Read Full Story: http://www.punjabinfoline.com/story/28202