Wednesday, September 13, 2017

ਐਫ.ਸੀ.ਆਈ. ਮੈਨੇਜਮੈਂਟ ਖਿਲਾਫ ਕਰਮਚਾਰੀਆਂ ਨੇ ਕੀਤੀ ਨਾਅਰੇਬਾਜ਼ੀ

ਸੰਗਰੂਰ,12 ਸਤਬੰਰ (ਸਪਨਾ ਰਾਣੀ) ਭਾਰਤੀ ਖਾਧ ਨਿਗਮ ਦੇ ਕਰਮਚਾਰੀਆਂ ਵੱਲੋਂ ਬੀ.ਕੇ.ਕੇ. ਦੇ ਕੌਮੀ ਜਨਰਲ ਸਕੱਤਰ ਰਜਿੰਦਰਪਾਲ ਸਿੰਘ ਭੱਲੂ ਦੀ ਅਗਵਾਈ ਹੇਠ ਜ਼ਿਲ੍ਹਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਭੱਲੂ ਨੇ ਕਿਹਾ ਕਿ ਇਹ ਧਰਨਾ ਪੂਰੇ ਭਾਰਤ ਦੇ ਹਰ ਰਾਜ ਦੇ ਜ਼ਿਲ੍ਹਾ ਹੈੱਡਕੁਆਟਰ ਦੇ ਦਫ਼ਤਰਾਂ ਅੱਗੇ ਦਿੱਤਾ ਗਿਆ ਹੈ | ਕਰਮਚਾਰੀਆਂ ਵੱਲੋਂ ਦੁਪਹਿਰ ਦੇ ਧਰਨੇ ਮੌਕੇ ਦਿੱਤੇ ਇਸ ਧਰਨ�

Read Full Story: http://www.punjabinfoline.com/story/28167