Thursday, September 28, 2017

ਹੌਲਦਾਰ ਨੇ ਰਾਮ ਲੀਲ੍ਹਾ ਵਿੱਚ ਕੀਤਾ ਹੰਗਾਮਾ

ਸੰਗਰੂਰ,28 ਸਤੰਬਰ (ਸਪਨਾ ਰਾਣੀ) ਸਥਾਨਕ ਰਾਮਨਗਰ ਬਸਤੀ ਵਿੱਚ ਚੱਲ ਰਹੀ ਰਾਮ ਲੀਲਾ ਵਿੱਚ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਵੱਲੋਂ ਹੰਗਾਮਾ ਕਰਨ ਤੇ ਰਾਮ ਲੀਲਾ ਕਲੱਬ ਦੇ ਅਹੁਦੇਦਾਰ ਨੂੰ ਜਬਰੀ ਥਾਣੇ ਲਿਜਾ ਕੇ ਕਥਿਤ ਗਾਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਮੌਜੂਦ ਸਾਬਕਾ ਵਿਧਾਇਕ ਵੱਲੋਂ ਥਾਣੇ ਸ਼ਿਕਾਇਤ ਕਰਨ ਦੇ ਬਾਵਜੂਦ ਹੌਲਦਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜਾਣਕਾਰੀ ਅ�

Read Full Story: http://www.punjabinfoline.com/story/28252