Friday, September 29, 2017

ਸ.ਸ.ਸ.ਸ ਭੁੱਲਰਹੇੜੀ ਵਿਖੇ ਅਧਿਆਪਕ ਮਿਲਣੀ ਸਮੇ ਕੈਰੀਅਰ ਵਰਕਸ਼ਾਪ ਲਗਾਈ ਗਈ

ਧੂਰੀ,29 ਸਤੰਬਰ (ਮਹੇਸ਼ ਜਿੰਦਲ) ਅੱਜ ਸ.ਸ.ਸ.ਸ ਭੁੱਲਰਹੇੜੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸਦਾ ਮੁੱਖ ਉਦੇਸ਼ ਮਾਪਿਆਂ ਨੂੰ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਬਾਰੇ ਜਾਣੂ ਕਰਵਾੳਣਾ ਸੀ ਤਾਂ ਜੋ ਉਹਨਾ ਦੀ ਕਾਰਗੁਜਾਰੀ ਹੋਰ ਵਧੀਆ ਹੋ ਸਕੇ।ਇਸ ਮੌਕੇ ਤੇ ਕੈਰੀਅਰ ਵਰਕਸ਼ਾਪ ਲਗਾਈ ਗਈ ।ਵਿਦਿਆਰਥੀਆਂ ਨੂੰ ਹਰਦੇਵ ਸਿੰਘ (ਕੈਰੀਅਰ ਅਧਿਆਪਕ),ਵੰਦਨਾ ਧੀਰ (ਸਾਇੰਸ ਮਿਸਟੈ੍ਰਸ),ਕੋਮਲ ਸਿਹਰ�

Read Full Story: http://www.punjabinfoline.com/story/28259