Tuesday, September 12, 2017

ਫ਼ਿਲਮ ‘ਰੁਪਿੰਦਰ ਗਾਂਧੀ’ ਦੀ ਟੀਮ ਧੂਰੀ ਦਰਸ਼ਕਾਂ ਦਰਮਿਆਨ ਪੁੱਜੀ

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਰੁਪਿੰਦਰ ਗਾਂਧੀ: ਦਿ ਰੌਬਿਨਹੁੱਡ' ਦੇ ਕਲਾਕਾਰਾਂ ਦੀ ਟੀਮ ਅੱਜ ਧੂਰੀ ਦੇ ਮਿਰਾਜ ਐਮ.ਜੀ.ਐਮ. ਸਿਨੇਮਾ ਵਿੱਚ ਪੁੱਜੀ। ਇਸ ਮੌਕੇ ਰੁਪਿੰਦਰ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੇ ਦੇਵ ਖਰੌਢ ਤੋਂ ਇਲਾਵਾ ਜਗਜੀਤ ਸੰਧੂ, ਲੱਕੀ ਧਾਲੀਵਾਲ ਤੇ ਸਨਵੀ ਧੀਮਾਨ ਸਿਨੇਮਾ ਘਰ ਵਿੱਚ ਪੁੱਜੇ ਤੇ ਫ਼ਿਲਮ ਦਰਸ਼ਕਾਂ ਦੇ ਰੂ-ਬ-ਰ�

Read Full Story: http://www.punjabinfoline.com/story/28165