Monday, September 25, 2017

ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪਾਇਆ ਕਿਸਾਨੀ ਨੂੰ ਖੁਦਕਸ਼ੀਆਂ ਦੇ ਰਾਹ , ਗੁਜਰਾਤੀ ਬੀਜ਼ ਖਰੀਦਣ ਤੋਂ ਕੀਤੀ ਕਿਸਾਨਾਂ ਨੇ ਤੌਬਾ

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਅੰਦਰਲੇ ਨਰਮਾ ਪੱਟੀ ਖੇਤਰ ਵਿੱਚ ਸਮੇਂ ਸਮੇਂ \'ਤੇ ਕਿਸਾਨਾਂ ਨੂੰ ਨਰਮੇ ਦੇ ਹਰ ਪੱਖ ਤੋਂ ਗਾਹੇ-ਵਗਾਹੇ ਜਾਣੂੰ ਕਰਵਾਇਆ ਜਾਂਦਾ ਹੈ, ਪਿੰਡਾਂ ਅੰਦਰ ਸਕਾਉੂਟ ਕੈਂਪਾਂ ਦਾ ਆਯੋਜਨ ਆਦਿ ਵੀ ਕੀਤਾ ਜਾਂਦਾ ਹੈ। ਨਦੀਨਾਂ ਦੇ ਖਾਤਮੇ ਲਈ ਇੱਕ ਖਾਸ ਵਿਉਤਵੰਦੀ ਤਹਿਤ ਅਫਸਰ ਨਿਯੁਕਤ ਕਰਨ ਦੇ ਨਾਲ ਨਾਲ ਸਰਕਾਰ ਦੁਆਰਾ ਸਰਵੇਅ ਟੀਮਾ

Read Full Story: http://www.punjabinfoline.com/story/28245