Thursday, September 28, 2017

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਉਤੇ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਵੱਲੋਂ ਸਇਕਲ ਰੈਲੀ ਕੱਢੀ

ਧੂਰੀ, 28 ਸਤੰਬਰ (ਮਹੇਸ਼ ਜਿੰਦਲ) ਪਰਿਵਰਤਨ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਧੂਰੀ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਇਨਕਲਾਬ ਸਾਈਕਲ ਮਾਰਚ ਕੱਢ ਕੇ ਮਨਾਇਆ ਗਿਆ। ਇਹ ਮਾਰਚ ਨਵੀਂ ਅਨਾਜ ਮੰਡੀ ਧੂਰੀ ਤੋਂ ਮੁੱਖ ਮਹਿਮਾਨ ਐਸ.ਐਚ.ਓ ਸਿਟੀ ਧੂਰੀ, ਟਰੈਫਿਕ ਇੰਚਾਰਜ ਸ਼੍ਰੀ ਪਵਨ ਕੁਮਾਰ, ਅਤੇ ਸ. ਘੁਮੰਡ ਸਿੰਘ ਸੋਹੀ ਦੁਆਂਰਾ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸੰਸਥਾ ਦੇ ਸਾਰੇ ਮੈ

Read Full Story: http://www.punjabinfoline.com/story/28254