Monday, September 4, 2017

ਗੁਰੂ ਨਾਨਕ ਕਾਲੋਨੀ 'ਚ ਗਣੇਸ਼ ਉਤਸਵ ਮੌਕੇ ਸਮਾਗਮ

ਸੰਗਰੂਰ,04 ਸਤੰਬਰ (ਸਪਨਾ ਰਾਣੀ) ਗੁਰੂ ਨਾਨਕ ਕਾਲੋਨੀ ਦੀ ਗਲੀ ਨੰਬਰ-1 ਦੇ ਵਸਨੀਕਾਂ ਵੱਲੋਂ ਪਹਿਲੇ ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਸਮਾਗਮ ਕਰਵਾਇਆ ਗਿਆ | 25 ਅਗਸਤ ਤੋਂ 3 ਸਤੰਬਰ ਤੱਕ ਚੱਲਣ ਵਾਲੇ ਇਸ ਮਹਾਂ ਉਤਸਵ ਦੌਰਾਨ ਬੀਤੀ ਰਾਤ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਮਹਿਲਾ ਕਾਂਗਰਸ ਦੇ ਮੀਤ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਆਪਣੇ ਸੰਬੋਧਨ ਵਿੱਚ ਗਣੇਸ਼ ਭਗਤਾਂ ਨੂੰ ਇਸ ਉਤਸਵ ਦੀਆਂ �

Read Full Story: http://www.punjabinfoline.com/story/28091