Monday, September 11, 2017

ਐੱਮ. ਫਿਲ ਦੀ ਡਿਗਰੀ ਦੁਆਉਣ ਦੇ ਨਾਂ 'ਤੇ ਵੀਹ ਹਜਾਰ ਰੁਪਏ ਠੱਗੇ, ਗੁਰੂ ਕਾਸ਼ੀ ਯੂਨੀਵਰਸਿਟੀ ਦੀ ਜਾਅਲੀ ਰਸੀਦ ਦਿੱਤੀ, ਪ੍ਰੋਫੈਸਰ 'ਤੇ ਮਾਮਲਾ ਦਰਜ

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸੂਬੇ ਦੀ ਨਾਮਵਾਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਜਾਅਲੀ ਰਸੀਦ ਬੁੱਕਾਂ ਛਪਵਾ ਕੇ ਲੋਕਾ ਤੋਂ ਯੂਨੀਵਰਸਿਟੀ ਦੇ ਨਾਮ \'ਤੇ ਫੀਸਾਂ ਵਸੂਲਣ ਵਾਲੇ ਪ੍ਰੋਫੈਸਰ ਉੱਪਰ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪੁਲਿਸ ਨੇ ਕਥਿਤ ਦੋਸ਼ੀ ਪ੍ਰੋਫੈਸਰ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।\r\nਜਾਣਕਾਰੀ ਅਤ�

Read Full Story: http://www.punjabinfoline.com/story/28155