Saturday, September 2, 2017

ਬਾਲਾਜੀ ਨਿਸ਼ਕਾਮ ਵਲੋਂ ਗਣੇਸ਼ ਚਾਥੁਰਥੀ ਉਤਸਵ ਮਨਾਇਆ

ਧੂਰੀ ,02 ਸਤਬੰਰ (ਮਹੇਸ਼ ਜਿੰਦਲ) ਬਾਲਾਜੀ ਨਿਸ਼ਕਾਮ ਸੇਵਾ ਸੰਮਤੀ ਵਲੋਂ ਧੂਰੀ ਦੇ ਇਛਾਪੁਰਣ ਟਕਾ-ਟਕ ਬਾਲਾ ਜੀ ਮੰਦਿਰ ਵਿਚ ਸੰਮਤੀ ਦੇ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਗਣੇਸ਼ ਉਤਸਵ ਵੜੀ ਪੂਰਵਕ ਮਨਾਇਆ ਗਇਆ ਜਿਸ ਵਿੱਚ ਬਰਨਾਲੇ ਤੋਂ ਆਏ ਰਾਕੇਸ਼ ਰਾਧੇ ਐਂਡ ਪਾਰਟੀ ਵਲੋਂ ਗਣੇਸ਼ ਜੀ ਗੁਣਗਾਨ ਕੀਤਾ ਗਇਆ ਅਤੇ ਲੋਕਾਂ ਨੂੰ ਆਪਣੇ ਮਨਮੋਹਕ ਭਜਨਾ ਨਾਲ ਝੂਮਣ ਤੇ ਮਜਵੁਰ ਕਰ ਦਿਤਾ। ਨਗਰ ਕੌਂਸਲ ਦੇ

Read Full Story: http://www.punjabinfoline.com/story/28079