Friday, September 1, 2017

ਡੇਰਾ ਸਿਰਸਾ ਦੇ ਕੁਰਬਾਨੀ ਦਲ ਦੀਆਂ ਪਰਤਾਂ ਫਰੋਲਣ ਲੱਗੀ ਪੁਲਿਸ, ਹਲਕੇ ਦੇ ਪ੍ਰੇਮੀਆਂ ਤੇ ਕਰੜੀ ਨਜਰ

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ \'ਤੇ ਹਿੰਸਾ ਭੜਕਾਉਣ ਦੇ ਮੰਤਵ ਤਹਿਤ ਡੇਰੇ ਵੱਲੋਂ ਪੰਜਾਬ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪ੍ਰੇਮੀਆਂ ਨੂੰ ਲੈ ਕੇ ਕੁਰਬਾਨੀ ਦਲ ਗਠਿਤ ਕਰਨ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਉਪਰੰਤ ਸਥਾਨਕ ਪੁਲਿਸ ਵੱਲੋਂ ਵੀ ਅਜਿਹੇ ਕਿਸੇ ਦਲ ਦੇ ਗਠਨ ਅਤੇ ਉਸ ਵਿੱਚ ਹਲਕੇ ਦੇ ਕਿਸੇ �

Read Full Story: http://www.punjabinfoline.com/story/28072