Wednesday, September 6, 2017

ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ‘ਤੁਹਾਡਾ ਵਿਧਾਇਕ, ਤੁਹਾਡੇ ਘਰ’ ਮੁਹਿੰਮ ਤਹਿਤ ਸ਼ੁਰੂ

ਧੂਰੀ,06 ਸਤਬੰਰ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ 'ਤੁਹਾਡਾ ਵਿਧਾਇਕ, ਤੁਹਾਡੇ ਘਰ' ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੀ ਲੜੀ ਤਹਿਤ ਹਲਕੇ ਦੇ ਪਿੰਡ ਮੱਲੂਮਾਜਰਾ, ਬੱਬਨਪੁਰ, ਰਚਨਾ, ਦਰੋਗੇਵਾਲ, ਜੈਨਪੁਰ, ਖੇੜੀਜੱਟਾਂ, ਸਮੁੰਦਗੜ੍ਹ, ਕੌਲਸੇੜੀ, ਮੀਰਹੇੜੀ, ਪਲਾਸੌਰ, ਕਾਂਜਲੀ, ਬੇਨੜਾ ਤੇ ਧੂਰੀ ਪਿੰਡ ਵਿਖੇ ਲਗਾਏ ਗਏ ਪੈਨਸ਼ਨ ਕੈਂਪ�

Read Full Story: http://www.punjabinfoline.com/story/28108