Sunday, September 3, 2017

ਐਮ.ਪੀ. ਲੈਂਡ ਫ਼ੰਡਾਂ ਤੇ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੋਵੇਗਾ ਸੁਖਾਲਾ

ਸੰਗਰੂਰ, 03 ਸਤੰਬਰ (ਸਪਨਾ ਰਾਣੀ) ਇਕ ਮੈਂਬਰ ਪਾਰਲੀਮੈਂਟ ਨੂੰ ਆਪਣੇ ਹਲਕੇ ਦੇ ਵਿਕਾਸ ਲਈ ਹਰ ਸਾਲ ਪੰਜ ਕਰੋੜ ਰੁਪਏ ਦੀ ਗਰਾਂਟ ਮਿਲਦੀ ਹੈ ਜਿਸ ਨੂੰ ਉਹ ਆਪਣੇ ਹਲਕੇ ਦੇ ਵਿਕਾਸ ਲਈ ਵਰਤੋਂ ਵਿਚ ਲਿਆ ਸਕਦਾ ਹੈ | ਮੈਂਬਰ ਪਾਰਲੀਮੈਂਟ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਿਫ਼ਾਰਸ਼ ਕਰਦਾ ਹੈ ਕਿ ਇਸ ਸ਼ਹਿਰ, ਪਿੰਡ ਜਾਂ ਸੰਸਥਾ ਨੂੰ ਇਸ ਕੰਮ ਲਈ ਐਨੀ ਗਰਾਂਟ ਜਾਰੀ ਕੀਤੀ ਜਾਵੇ | ਜ਼ਿਲ੍ਹ�

Read Full Story: http://www.punjabinfoline.com/story/28086