Saturday, September 23, 2017

ਮਿਲੀ ਬੱਗ ਅਤੇ ਚਿੱਟੇ ਮੱਛਰ ਨੇ ਫੇਰਿਆ ਕਿਸਾਨ ਦੇ ਸੁਪਨਿਆਂ 'ਤੇ ਰੋਟਾਵੇਟਰ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੁਪਲੀਕੇਟ ਬੀਜ਼ਾਂ ਅਤੇ ਮਾੜੇ ਕੀਟਨਾਸ਼ਕਾਂ ਸਮੇਤ ਕੁਦਰਤੀ ਕਰੋਪੀ ਦੇ ਸ਼ਿਕਾਰ ਇੱਕ ਬੇ-ਜ਼ਮੀਨੇ ਕਿਸਾਨ ਨੂੰ ਮਿਲੀ ਬੱਗ ਅਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਖਰਾਬ ਹੋਈ ਆਪਣੀ ਸੱਤ ਏਕੜ ਨਰਮੇ ਦੀ ਫਸਲ \'ਤੇ ਰੋਟਾਵੇਟਰ ਫੇਰ ਕੇ ਲੱਖਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।\r\nਕਿਸਾਨ ਰਾਮ ਦਾਸ ਪੁੱਤਰ ਹਰੀ ਗੋਬਿੰਦ ਵਾਸੀ ਤਲਵੰਡੀ ਸ

Read Full Story: http://www.punjabinfoline.com/story/28239