Monday, September 11, 2017

ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ‘‘ਤਕਨੀਕੀ ਸਿੱਖਿਆ ਦੇ ਭਵਿੱਖ’’ ਵਿਸੇ ਉੱਤੇ ਸੈਮੀਨਾਰ ਕਰਵਾਇਆ

ਭਵਾਨੀਗੜ 11 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਇਥੇ ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ''ਤਕਨੀਕੀ ਸਿੱਖਿਆ ਦੇ ਭਵਿੱਖ'' ਵਿਸੇ ਉੱਤੇ ਸੈਮੀਨਾਰ ਕਰਵਾਇਆ ਗਿਆ।\r\n ਇਸ ਸੈਮੀਨਾਰ ਵਿੱਚ ਚੰਡੀਗੜ ਤੋਂ ਸ੍ਰੀ ਜੇ ਕੇ ਸ਼ਰਮਾ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ। ਸ੍ਰੀ ਸ਼ਰਮਾ ਨੇ ਸੰਸਥਾ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਕਨੀਕੀ ਸਿਖਲਾਈ ਉਪਰੰਤ ਰੋਜਗਾਰ ਦੀਆਂ ਸੰਭਾਵਨਾ ਬਾਰੇ ਚਾਨਣਾ

Read Full Story: http://www.punjabinfoline.com/story/28158