Thursday, September 14, 2017

ਰਾਜ ਪੱਧਰੀ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਕਾਲਜ ਨੂੰ ਵੱਡਾ ਮਾਣ ਦਿਵਾਇਆ ਭਵਾਨੀਗੜ ਦੇ ਅਨੀਫ਼ ਨੇ

ਭਵਾਨੀਗੜ, 14 ਸਤੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) -ਗੁਰੂ ਤੇਗ਼ ਬਹਾਦਰ ਕਾਲਜ ਭਵਾਨੀਗੜ ਦੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਅਨੀਫ਼ ਨੇ 92ਵੀਂ ਪੰਜਾਬ ਓਪਨ ਐਥਲੈਟਿਕ ਚੈਂਪੀਅਨਸ਼ਿਪ 2017 ਦੌਰਾਨ 200 ਮੀਟਰ ਵਰਗ ਦੌੜ ਦੇ ਅਹਿਮ ਰਾਜ ਪੱਧਰੀ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਕਾਲਜ ਨੂੰ ਵੱਡਾ ਮਾਣ ਦਿਵਾਇਆ ਹੈ। ਅਨੀਫ਼ ਨੇ ਇਹ ਸੋਨ ਤਗ਼ਮਾ 8 ਤੋਂ 10 ਸਤੰਬਰ ਤੱਕ ਸੰਗਰੂਰ ਵਿਖੇ ਕਰਵਾਏ ਗਏ ਸੀਨੀਅ

Read Full Story: http://www.punjabinfoline.com/story/28177