Friday, September 29, 2017

ਨਵ ਦੁਰਗਾ ਵੈਲਫੇਅਰ ਸੂਸਾਇਟੀ ਧੂਰੀ ਵੱਲੋ ਮਹਾਂ ਹਵਨ ਕਰਵਾਇਆ

ਧੂਰੀ,29 ਸਤੰਬਰ (ਮਹੇਸ਼ ਜਿੰਦਲ) ਸਥਾਨਕ ਜਨਤਾ ਨਗਰ ਧੂਰੀ ਵਿਖੇ ਨਵਰਾਤਿਆ ਦੇ ਸੁਭ ਮੌਕੇ ਤੇ ਨਵ ਦੁਰਗਾ ਵੈਲਫੇਅਰ ਸੂਸਾਇਟੀ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲਈ ਹਵਨ ਕਰਵਾਇਆ ਗਿਆ | ਇਸ ਮੌਕੇ ਮਾਸਟਰ ਚੰਡੀ ਪ੍ਕਾਸ ਨੇ ਕਿਹਾ ਕਿ ਸ਼ਹਿਰ ਦੀ ਉੱਨਤੀ ਅਤੇ ਖੁਸਹਾਲੀ ਲਈ ਅੱਜ ਲੋਕਾਂ ਦੇ ਸਹਿਯੋਗ ਨਾਲ ਹਵਨ ਕਰਵਾਇਆ ਗਿਆ ਹੈ | ਇਸ ਮੌਕੇ ਉਨ੍ਹ�

Read Full Story: http://www.punjabinfoline.com/story/28257