Sunday, September 10, 2017

ਗੁਰੂ ਨਾਨਕ ਦੇਵ ਸਟੱਡੀ ਸਰਕਲ ਵੱਲੋਂ ਲਿਆ ਧਾਰਮਿਕ ਸਿੱਖਿਆ ਇਮਤਿਹਾਨ

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੱਚਿਆਂ ਅੰਦਰ ਸਿੱਖ ਧਰਮ ਪ੍ਰਤੀ ਜ਼ਜ਼ਬਾ ਅਤੇ ਪਿਆਰ, ਸਤਿਕਾਰ ਪੈਦਾ ਕਰਨ ਦੇ ਮੰਤਵ ਨਾਲ ਅੱਜ ਗੁਰੂ ਨਾਨਕ ਦੇਵ ਸਟੱਡੀ ਸਰਕਲ ਪਿੰਡ ਕਾਲਾਂਵਾਲੀ (ਹਰਿਆਣਾ) ਵੱਲੋਂ ਤਲਵੰਡੀ ਸਾਬੋ ਦੇ ਨਾਲ ਲਗਦੇ ਪਿੰਡ ਗੁਰੂਸਰ ਵਿਖੇ ਇੱਕ ਧਾਰਮਿਕ ਇਮਤਿਹਾਨ ਲਿਆ ਗਿਆ। \r\nਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਗੁਰੂਸਰ ਜਗਾ ਦੇ

Read Full Story: http://www.punjabinfoline.com/story/28145