Thursday, September 14, 2017

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਮਨਾਇਆ 'ਹਿੰਦੀ ਭਾਸ਼ਾ ਦਿਵਸ'

ਤਲਵੰਡੀ ਸਾਬੋ, 14 ਸਤੰਬਰ (ਦਵਿੰਦਰ ਸਿੰਘ ਡੀ ਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ \'ਹਿੰਦੀ ਭਾਸ਼ਾ ਦਿਵਸ\' ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਬੇਸਿਕ ਸਾਇੰਸ ਦੇ ਡੀਨ ਡਾ. ਲਾਭ ਸਿੰਘ ਸਿੰਘ ਖੀਵਾ ਅਤੇ ਵਿਭਾਗ ਦੇ ਮੁਖੀ ਡਾ. ਕਵਿਤਾ, ਡਾ. ਗਿਆਨੀ ਦੇਵੀ, ਪ੍ਰੋ. ਗੁਰਵਿੰਦਰ ਸਿੰਘ ਦੁਆਰਾ ਕੇਕ ਕੱਟ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱੱਚ ਵਿਦਿਆਰਥੀਆਂ ਨੇ ਭਾਸ਼ਣ ਅਤੇ ਕਵਿਤ

Read Full Story: http://www.punjabinfoline.com/story/28184