Wednesday, September 6, 2017

ਕਾਤਲਾਨਾ ਹਮਲੇ 'ਚ ਜਖਮੀ ਵਿਅਕਤੀ ਨੇ ਲਾਏ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼

ਤਲਵੰਡੀ ਸਾਬੋ, 6 ਸਤੰਬਰ (ਦਵਿੰਦਰ ਸਿੰਘ ਡੀ ਸੀ)- ਕੁੱਝ ਵਿਅਕਤੀਆਂ ਵੱਲੋਂ ਹਮਮਸ਼ਵਰਾ ਹੋ ਕੇ ਕੀਤੇ ਜਾਨ ਲੇਵਾ ਹਮਲੇ ਵਿੱਚ ਬੀਤੇ ਮਹੀਨੇ ਜਖਮੀ ਹੋਏ ਇੱਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਸਥਾਨਕ ਪੁਲਿਸ ਨੇ ਉਸਦੇ ਬਿਆਨ ਦਰਜ਼ ਕਰਨ ਦੇ ਬਾਵਜੂਦ ਵੀ ਦੋਸ਼ੀ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ ਸਗੋਂ ਸਤਾਰਾਂ ਦਿਨ ਬੀਤ ਜਾਣ \'ਤੇ ਵੀ ਪੁਲਿਸ ਨੇ ਹਾਲੇ ਤੱਕ ਹਮਲਾਵਰਾਂ ਖਿਲਾਫ ਬਣਦਾ ਪਰਚਾ ਵੀ ਦਰਜ਼ ਨਹੀਂ

Read Full Story: http://www.punjabinfoline.com/story/28117