Thursday, September 7, 2017

ਤੀਸਰੇ ਕ੍ਰਿਕਟ ਟੂਰਨਾਮੇਂਟ ਦੇ ਪੋਸਟਰ ਮਿੰਟੂ ਤੂਰ ਵਲੋਂ ਰਲੀਜ

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਰਗੀ ਗੁਰਪਰੀਤ ਸਿੰਘ ਬੰਟੀ ਦੀ ਯਾਦ ਵਿਚ ਕਰਵਾਏ ਜਾ ਰਹੇ ਕ੍ਰਿਕਟ ਕੱਪ ਜੋ ਕਿ ਤਿੰਨ ਦਿਨ ਚਲਣਗੇ ਦੇ ਪੋਸਟਰ ਰਲੀਜ ਕਰਨ ਪੁਜੇ ਜਿਲਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਿੰਟੂ ਤੂਰ ਨੇ ਕਲੱਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ

Read Full Story: http://www.punjabinfoline.com/story/28127