Sunday, September 24, 2017

ਸੰਸਥਾਪਕ ਚਰੰਜੀ ਲਾਲ ਗਰਗ ਨੂੰ ਸਰਧਾਂਜਲੀ ਭੇਟ ਕੀਤੀ

ਧੂਰੀ,24 ਸਤੰਬਰ (ਮਹੇਸ਼ ਜਿੰਦਲ) ਸ੍ਰੀ ਦੁਰਗਾ ਸੇਵਾ ਦਲ ਰਜਿ: ਧੂਰੀ ਦੇ ਮੈਬਰਾ ਵੱਲੋ ਮਾਤਾ ਮਨਸਾ ਦੇਵੀ ਮੰਦਿਰ ਵਿਖੇ ਜਨਕ ਰਾਜ ਮੀਮਸਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ| ਇਸ ਮੀਟਿੰਗ ਵਿੱਚ ਮੈਬਰਾ ਵੱਲੋ ਸੰਸਥਾਪਕ ਸ੍ਰੀ ਚਰੰਜੀ ਲਾਲ ਗਰਗ ਨੂੰ ਸਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸਿਵ ਭੋਲੇ ਸੇਵਾ ਸਮੰਤੀ ਰਜਿ:ਧੂਰੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਵਿਸ਼ੇਸ ਤੌਰ ਹਾਜਰ ਹੋਏ | ਇਸ ਮੌਕੇ ਭੂਸਨ ਕੁ�

Read Full Story: http://www.punjabinfoline.com/story/28243